ਕੋਲੇ ਦਾ ਨਿੱਜੀਕਰਣ ਅਤੇ ਖਾਨ ਮਜ਼ਦੂਰਾਂ ਵਲੋਂ ਇਸਦਾ ਵਿਰੋਧ

ਕੋਲ ਇੰਡੀਆ ਲਿਮਿਟਿਡ (ਸੀ.ਆਈ.ਐਲ.) ਅਤੇ ਸਿੰਗਰੇਨੀ ਕੋਲਰੀਜ਼ ਕੰਪਨੀ ਲਿਮਿਟਿਡ (ਐਸ.ਸੀ.ਸੀ.ਐਲ.) ਦੇ 5 ਲੱਖ ਤੋਂ ਵੱਧ ਮਜ਼ਦੂਰ 18 ਅਗਸਤ ਨੂੰ ਇੱਕ ਦਿਨ ਲਈ ਹੜਤਾਲ਼ ਕਰਨਗੇ। ਯੂਨੀਅਨਾਂ ਨੇ ਪਹਿਲੀ ਅਗਸਤ ਨੂੰ ਹੜਤਾਲ਼ ਦਾ ਨੋਟਿਸ ਦੇ ਦਿੱਤਾ ਹੈ। ਉਸ ਦਿਨ ਤੋਂ ਲੈ ਕੇ ਮਜ਼ਦੂਰਾਂ ਨੇ ਨਿਯਮ ਅਨੁਸਾਰ ਕੰਮ, ਰੈਲੀਆਂ, ਗੇਟ ਮੀਟਿੰਗਾਂ ਅਤੇ ਖਾਨ

Continue reading

ਬੈਂਕਾਂ ਦਾ ਰਲੇਵਾਂ ਅਤੇ ਵਧ ਰਿਹਾ ਪ੍ਰਜੀਵੀਪਣ

ਸਾਡੇ ਦੇਸ਼ ਵਿਚ ਸਰਬਜਨਕ ਖੇਤਰ ਦੇ ਬੈਂਕਾਂ ਦੀ ਵਿਲੀਨਤਾ (ਰਲੇਵਾਂ) ਅਤੇ ਨਿੱਜੀਕਰਣ ਦੇ ਰਾਹੀਂ ਬੈਂਕਾਂ ਦੀ ਪੂੰਜੀ ਦਾ ਤੇਜ਼ੀ ਨਾਲ ਕੇਂਦਰੀਕਰਣ ਕੀਤਾ ਜਾ ਰਿਹਾ ਹੈ। ਇਸਦਾ ਮਕਸਦ ਕੁੱਝ ਮੁੱਠੀ-ਭਰ ਦਿਓਕੱਦ ਅਜਾਰੇਦਾਰ ਬੈਂਕਾਂ ਬਣਾਉਣਾ ਹੈ, ਜੋ ਆਪਸੀ ਮੁਕਾਬਲੇ ਅਤੇ ਸਹਿਯੋਗ ਦੇ ਜ਼ਰੀਏ ਵੱਧ-ਤੋਂ-ਵਧ ਮੁਨਾਫੇ ਬਣਾਉਣਗੀਆਂ। ਇਸਦੇ ਨਤੀਜੇ ਲਾਜ਼ਮੀ ਤੌਰ ਉਤੇ ਹੀ

Continue reading

ਦੁਨੀਆਂਭਰ ਦੇ ਮਜ਼ਦੂਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ

Continue reading

ਖੇਤੀ ਨਾਲ ਸਬੰਧਤ ਆਰਡੀਨੈਂਸ ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤ ਵਿੱਚ ਅਤੇ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹਨ

ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਖੇਤਰ ਨਾਲ ਸਬੰਧਤ ਤਿੰਨ ਆਰਡੀਨੈਂਸਾਂ: “ਖੇਤੀ ਉਤਪਾਦਨ ਵਪਾਰ ਅਤੇ ਵਣਜ਼ (ਪ੍ਰੋਤਸਾਹਨ ਅਤੇ ਮੱਦਦ) ਆਰਡੀਨੇਂਸ, 2020”, “ਜ਼ਰੂਰੀ ਵਸਤਾਂ ਕਾਨੂੰਨ-1955” ਵਿੱਚ ਸੋਧ ਕਰਨ ਵਾਲਾ ਆਰਡੀਨੇਂਸ ਅਤੇ “ਮੁੱਲ ਦੀ ਨਿਸਚਿਤਤਾ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨ (ਸਮਰੱਥੀਕਰਣ ਅਤੇ ਸੁਰੱਖਿਆ) ਕਰਾਰ ਆਰਡੀਨੇਂਸ, 2020”, ਦੇ ਬਾਰੇ ਮਜ਼ਦੂਰ ਏਕਤਾ ਲਹਿਰ ਨੇ

Continue reading

ਅਧਿਕਾਰਾਂ ਦੀ ਰਾਖੀ ਲਈ ਸੰਘਰਸ਼

ਚੇਨੰਈ ਮੈਟਰੋ ਰੇਲ ਲਿਮਟਿਡ ਵਲੋਂ ਮਜ਼ਦੂਰਾਂ ਉੱਤੇ ਅੱਤਿਆਚਾਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਮਜ਼ਦੂਰਾਂ ਉੱਤੇ ਚੇਨੰਈ ਮੈਟਰੋ ਰੇਲ ਲਿਮਟਿਡ (ਸੀ.ਐਮ.ਆਰ.ਐਲ.) ਦੇ ਅਧਿਕਾਰੀ ਹਮਲੇ ਅਤੇ ਅੱਤਿਆਚਾਰ ਕਰ ਰਹੇ ਹਨ। ਜੂਨ ਵਿੱਚ ਚਾਰ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਅਪ੍ਰੈਲ 2019 ਵਿੱਚ ਹੋਈ ਹੜਤਾਲ਼ ਵਿੱਚ ਹਿੱਸਾ

Continue reading

ਸੰਕਟ ਨਾਲ ਨਿਪਟਣ ਲਈ ਮਜ਼ਦੂਰ ਈਪੀਐਫ ਦੀ ਬੱਚਤ ਕਢਾਉਣ ਲਈ ਮਜ਼ਬੂਰ ਹਨ!

ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਦੇਸ਼ਵਿਆਪੀ ਲਾਕਡਾਊਨ ਦੀ ਘੋਸ਼ਣਾ ਕਰਨ ਤੋਂ ਬਾਦ  ਹਿੰਦੋਸਤਾਨ ਦੀ ਸਰਕਾਰ ਨੇ ਕਰਮਚਾਰੀ ਭਵਿੱਖ ਨਿੱਧੀ ਕੋਸ਼ ਸੰਗਠਨ (ਈ.ਪੀ.ਐਫ.ਓ.) ਦੇ ਕਈ ਨਿਯਮਾਂ ਅਤੇ ਪ੍ਰਕ੍ਰਿਆਵਾਂ ਵਿੱਚ ਤਬਦੀਲੀਆਂ ਅਤੇ ਸੋਧਾਂ ਦੀ ਘੋਸ਼ਣਾ ਕੀਤੀ ਹੈ। ਪਹਿਲੀ ਤਬਦੀਲੀ ਇੱਕ ਵਿਸੇਸ਼ ਪ੍ਰਬੰਧ ਹੈ, ਜਿਸਦੇ ਅਧੀਨ ਕਰਮਚਾਰੀ ਤਿੰਨ ਮਹੀਨਿਆਂ ਦੀ ਤਨਖ਼ਾਹ ਜਾਂ ਈਪੀਐਫ ਖ਼ਾਤੇ

Continue reading

ਨਿੱਜੀ ਹਸਪਤਾਲਾਂ ਵਲੋਂ ਕੋਵਿਡ-19 ਦੇ ਇਲਾਜ਼ ਦੇ ਨਾਮ ਉਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ

ਸਰਬਵਿਆਪਕ ਸਰਬਜਨਕ ਸਵਾਸਥ ਸੇਵਾ ਸਥਾਪਤ ਕੀਤੇ ਜਾਣ ਦੀ ਸਖਤ ਜ਼ਰੂਰਤ ਹੈ

ਕਰੋਨਾਵਾਇਰਸ ਦੀ ਮਹਾਂਮਾਰੀ ਨੇ, ਸਾਡੇ ਦੇਸ਼ ਅੰਦਰ ਸਵਾਸਥ (ਸਿਹਤ) ਸੇਵਾ ਦੀ ਮਹਾਂ-ਨਾਕਾਮੀ ਅਤੇ ਨਿੱਜੀ ਹਸਪਤਾਲਾਂ ਦੇ ਅਣਮਨੁੱਖੀ ਲਹੂ-ਪੀਣੇ ਰਵੱਈਏ ਦਾ ਪਰਦਾਫਾਸ਼ ਕਰ ਦਿੱਤਾ ਹੈ।

ਹਿੰਦੋਸਤਾਨ ਵਿਚ ਸਰਕਾਰੀ ਸਵਾਸਥ ਸੇਵਾ ਇਸ ਸਮੱਸਿਆ ਨਾਲ ਨਜਿੱਠਣ ,ਚ ਪੂਰੀ ਤਰ੍ਹਾਂ ਨਾਲ ਨਾਕਾਬਲ ਸਾਬਤ ਹੋ ਗਈ ਹੈ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਮੰਜਿਆਂ, ਮਰੀਜ਼ਾਂ ਨੂੰ ਅੱਡ-ਅੱਡ ਰਖਣ ਲਈ ਜਗ੍ਹਾ ਅਤੇ ਜ਼ਿੰਦਗੀ ਬਚਾਉਣ ਲਈ ਹੋਰ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੀ ਥੁੜ੍ਹੋਂ ਪੇਸ਼ ਆ ਰਹੀ। ਸਵਾਸਥ ਸੇਵਾ ਦੇ ਸੰਕਟ ਨਾਲ ਨਜਿੱਠਣ ਲਈ ਨਾਕਾਮ ਹੋਣ ਦਾ ਕਾਰਨ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀ ਘਾਟ ਅਤੇ ਡਾਕਟਰਾਂ ਤੇ ਸਵਾਸਥ ਸੇਵਕਾਂ ਲਈ ਬਚਾਓ ਦੇ ਜ਼ਰੂਰੀ ਸਮਾਨ ਦੀ ਘਾਟ ਹੈ। ਉਨ੍ਹਾਂ ਨੂੰ ਐਮਰਜੰਸੀ ਸੇਵਾਵਾਂ ਅਤੇ ਸਾ-ਦਿਹਾੜੀ ਮਹਿਕਮੇ (ਆਊਟ ਪੇਸ਼ੈਂਟ ਡਿਪਾਰਟਮੈਂਟ) ਅਤੇ ਹੋਰ ਗੈਰ-ਕੋਵਿਡ ਡਾਕਟਰੀ ਸੇਵਾਵਾਂ ਵਿੱਚ ਸਖਤ ਕਟੌਤੀਆਂ ਕਰਨੀਆਂ ਪਈਆਂ, ਜਿਸ ਨੇ ਗੈਰ-ਕੋਵਿਡ ਬੀਮਾਰੀਆਂ ਲਈ ਨਿਯਮਿਤ ਇਲਾਜ ਦੀ ਜ਼ਰੂਰਤ ਵਾਲੇ ਲੋਕਾਂ ਲਈ ਅਥਾਹ ਸਮੱਸਿਆਵਾਂ ਪੈਦਾ ਕਰ ਦਿੱਤੀਆਂ।

Continue reading

ਬੈਂਕਾਂ ਦੀ ਵਿਲੀਨਤਾ (ਰਲੇਵਾਂ) ਅਤੇ ਮੁਲਾਜ਼ਮਾਂ ਵਲੋਂ ਇਸਦੀ ਵਿਰੋਧਤਾ

ਬੈਂਕ ਮੁਲਾਜ਼ਮਾਂ ਨੂੰ ਨੌਕਰੀਆਂ ਖੁੱਸ ਜਾਣ ਦਾ ਖਤਰਾ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਵਿਲੀਨਤਾ ਨਿੱਜੀਕਰਣ ਕੀਤੇ ਜਾਣ ਦਾ ਪਹਿਲਾ ਪਾਊਡਾ ਹੈ ਪਹਿਲੀ ਅਪਰੈਲ ਨੂੰ, ਦਸ ਸਰਕਾਰੀ ਬੈਂਕਾਂ ਨੂੰ ਆਪਸ-ਵਿਚ ਮਿਲਾ ਕੇ ਚਾਰ ਦਿਓ-ਕੱਦ ਬੈਂਕਾਂ ਵਿੱਚ ਬਦਲ ਦਿੱਤਾ ਗਿਆ ਹੈ। ਇਨ੍ਹਾਂ ਵਿਲੀਨਤਾਵਾਂ ਦਾ ਐਲਾਨ ਅਗਸਤ 2019 ਵਿੱਚ ਕੀਤਾ ਗਿਆ

Continue reading

ਦੁਨੀਆਂਭਰ ਦੇ ਮਜ਼ਦੂਰ ਆਪਣੇ ਹੱਕਾਂ ਲਈ ਲੜ ਰਹੇ ਹਨ

 • ਅਰਜਨਟੀਨਾ, ਬਰਾਜ਼ੀਲ ਅਤੇ ਮੈਕਸੀਕੋ: ਸਮਾਨ, ਚਿੱਠੀਆਂ, ਆਦਿ ਦੀ ਵੰਡਾਈ ਕਰਨ ਵਾਲੇ ਹਜ਼ਾਰਾਂ ਮਜ਼ਦੂਰਾਂ ਵਲੋਂ ਹੜਤਾਲਾਂ
 • ਅਰਜਨਟੀਨਾ – ਫਿਲਮ ਉਦਯੋਗ ਮਜ਼ਦੂਰਾਂ ਵਲੋਂ ਬੇਰੁਗਾਰੀ ਭੱਤੇ ਦੀ ਮੰਗ
 • ਬਰਾਜ਼ੀਲ – ਸਾਓ ਪਾਓਲੋ ਦੇ ਢੋਆ-ਢੁਆਈ ਤੇ ਆਵਾਜਾਈ (ਟਰਾਂਜ਼ਿਟ) ਦੇ ਮਜ਼ਦੂਰਾਂ ਵਲੋਂ ਹੜਤਾਲ਼ ਕਰਨ ਦਾ ਫੈਸਲਾ
 • ਮੈਕਸੀਕੋ – ਸਕੂਲ ਟੀਚਰਾਂ ਵਲੋਂ ਬਕਾਇਆ ਤਨਖਾਹ ਦੀ ਮੰਗ
 • ਪੇਰੂ – ਤਾਂਬੇ ਦੀ ਕੌਬਰੀਜ਼ਾ ਖਾਣ ਦੇ ਮਜ਼ਦੂਰ ਇਸਨੂੰ ਮੁੜ ਕੇ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ
 • ਅਮਰੀਕਾ – ਮੇਨ ਸੂਬੇ ਦੇ ਬਾਥ ਆਇਰਨ ਸ਼ਿਪਯਾਰਡ ਦੇ ਮਜ਼ਦੂਰਾਂ ਦੀ ਹੜਤਾਲ਼ ਜਾਰੀ
 • ਡਿਜ਼ਨੀਲੈਂਡ ਦੇ ਮਜ਼ਦੂਰਾਂ ਵਲੋਂ ਅਣਸੁਰੱਖਿਅਤ ਹਾਲਤਾਂ ਦੇ ਖ਼ਿਲਾਫ਼ ਮੁਜ਼ਾਹਰਾ
 • ਕਨੇਡਾ – ਕਿਊਬੈਕ ਪ੍ਰਾਂਤ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਲੜੀ ਦੇ ਵੇਅਰਹਾਊਸ ਦੇ ਮਜ਼ਦੂਰਾਂ ਵਲੋਂ ਹੜਤਾਲ਼ ਲਈ ਮੱਤਦਾਨ
 • ਕੰਬੋਡੀਆ – ਟੈਕਸਟਾਈਲ ਮਜ਼ਦੂਰ ਆਪਣੇ ਵੇਤਨਾਂ ਦੀ ਮੰਗ ਕਰ ਰਹੇ ਹਨ
 • ਪਾਕਿਸਤਾਨ – ਸਿੰਧ ਵਿਚ ਪਾਣੀ ਸਾਫ ਕਰਨ ਵਾਲੇ ਪਲਾਂਟ ਦੇ ਮਜ਼ਦੂਰ ਆਪਣੇ ਵੇਤਨਾਂ ਦੀ ਮੰਗ ਕਰ ਰਹੇ ਹਨ
 • ਬੰਗਲਾਦੇਸ਼ – ਢਾਕਾ ਦੇ ਇੱਕ ਬੜੇ ਹਸਪਤਾਲ ਵਿਚ ਸਿਖਾਂਦਰੂ ਡਾਕਟਰਾਂ ਵਲੋਂ ਹੜਤਾਲ
 • ਜ਼ਿਮਬਾਵੇ – ਨਰਸਾਂ ਦੀ ਹੜਤਾਲ
 • ਸਾਊਥ ਅਫਰੀਕਾ – ਸਵਾਸਥ ਸੇਵਾ ਮਜ਼ਦੂਰ ਵਲੋਂ ਵਿਖਾਵੇ
 • ਨੈਦਰਲੈਂਡ (ਹਾਲੈਂਡ) – ਟਾਟਾ ਸਟੀਲ ਦੇ ਮਜ਼ਦੂਰਾਂ ਦੀਆਂ ਹੜਤਾਲਾਂ
 • ਆਇਰਲੈਂਡ – ਸਿਟੀ ਜੈੱਟ ਏਅਰਲਾਈਨ ਦੇ ਮਜ਼ਦੂਰਾਂ ਵਲੋਂ ਮੁਜ਼ਾਹਰਾ

 

Continue reading
garment

ਅਧਿਕਾਰਾਂ ਦੀ ਹਿਫ਼ਾਜ਼ਤ ਲਈ ਸੰਘਰਸ਼

Continue reading